गुरुवार, 30 जनवरी 2020

Punjabi Attitude Status For Boys | Royal Punjabi Status

Best attitude status in punjabi For Fb

Check best attitude status in punjabi . We have all the latest punjabi attitude staus to share it with your family and friends .Apart from punjabi  attitude status you can also check other categories stauses like punjabi love status and punjabi sad status.
  • Tags-punjabi attitude status, punjabi status, punjabi sad status, punjabi good morning status, punjabi love status, punjabi romantic status, punjabi good night status.

Punjabi Attitude Status - Punjabi Status 2020 for Whatsapp and Facebook.

ਪੂਚ-ਪੂਚ ਕਰੀ ਨਾ ਕਦੇ ਕਿਸੇ ਬੰਦੇ ਦੀ,,ਭਾਵੇਂ ਆਕੜ ਚ ਰਹਿ ਕੇ ਬਦਨਾਮੀ ਖੱਟ ਲੀ..
ਹੋਣਾ Success ਕੋਈ ਵੱਡੀ ਗੱਲ ਨੀਹੋਵੇ ਨਾ ਰਕਾਨੇ ਬੰਦਾ ਮਾੜਾ ਨੀਤ ਦਾ 
ਜੱਟ ? ਦਾ ਏ Attitude ਭਾਰੀ ਕੁੜੀਏ, ?️ਸੱਚੀ ਤੇਰੀ ਮੇਰੀ ਨਿੱਭਣੀ ਨਾ ਯਾਰੀ ਕੁੜੀਏ? 
ਬਤਮੀਜ਼ੀ ਸੇ ਮਤ ਪੇਸ਼ ਆਨਾ ਹਮਾਰੇ ਸਾਥ।ਕਿਉਂ ਕਿ ਹਮ ਵੀ ਤਮੀਜ ਜਲਦੀ ਭੂਲ ਜਾਤੇ ਹੈਂ। 
ਉਹ ਆਪਣੀ ਕਿਸਮਤ ਬਦਲ ਲੈਂਦੇ, ਜਿੰਨ੍ਹਾਂ ਦੇ ਹੱਥ ਗਰਮੀ ਏ ਉਹਨਾਂ ਅੰਦਰ ਅੰਗਾਰੇ ਮੱਚਦੇ ਨੇ , ਜਿਨ੍ਹਾਂ ਚਹਿਰਿਆਂ ਉੱਤੇ ਨਰਮੀ ਏ... 
ਤੂੰ ਵੀ ਤਾਂ ਇਜ਼ਹਾਰ ਕਰ ਸਕਦੀ ਏ. ਕਿਹੜਾ ਰਾਹ ਵਿੱਚ ਪੈਂਦਾ ਬਾਰਡਰ ਏ... ਜੇ ਕੁੜੀਐ ਤੇਰਾ ਸੁਭਾਅ ਅਵੱਲਾ ੲੇ, ਤਾਂ #Attitude ਮੂੰਡੇ ਦਾ ਵੀ ਗਾਡਰ ਏ !!! 
ਗੱਲ ਸੁਣ ਲੈ ਨੀ #NewZealand ਵਾਲੀਏ ਅਸੀਂ #ਦੇਸੀ ਬੰਦੇ ਦੇਸੀ ਜਿਹਾ Trend ਆ... ਸਾਡੀ ਸੋਚ ਉਥੋਂ ਸ਼ੁਰੂ ਹੁੰਦੀ ਆ, ਜਿੱਥੋਂ ਸੋਚ ਕੇ ਤੂੰ ਕਰ ਦਿੰਨੀ End ਆ... 
ਨੀ ਤੂੰ ਆਕੜਾਂ ਦੀ ਪੱਟੀ ਕਰ ਗਈ ਬਲੋਕ ਫੇਰ ਕੇੜਾ ਫਰਕ ਤੇਰੇ ਵਰਗੀ ਹੋਰ ਲਈ ਪਿੰਡ ਵਾਲੇ ਮੌੜ ਤੇ ਰੋਕ
ਅੈਵੇਂ ਲੰਡੂ-ਪੰਜੂ ਜਨਤਾ ਵਿਚੋਂ ਨਾ ਜਾਣੀ ਮੁੰਡਾ ਹਾੲੀ-ਫਾੲੀ #STAND ਰੱਖਦਾ... ਟੋਰ ਦੇਖ ਕੲੀਅਾਂ ਦੀ ਚੀਕ ਨਿਕਲੇ, ਦੇਖ ਦੇਖ ਕੲੀਅਾਂ ਦਾ #ਦਿਲ ਸੜਦਾ.... 
ਆਉਂਦੀਆਂ ਨੀ ਲੋਟ ? ਬੀਬਾ ਆਕੜਾਂ ਜੋ ਤੇਰੀਆਂ ਸਾਨੂੰ ਕਿਹੜਾ, ਘਾਟਾ ਸੈਂਟੀ ਹੋਰ ਵੀ ਬਥੇਰੀਆਂ ? 
ਕਹਿੰਦੀ ਮੈ ਜਿਹਨੂੰ ਵੀ ਪੁੱਛਿਆ ਸਾਰੇ ਕਰਦੇ ਤੇਰੀ ਤਾਰੀਫ਼ ਆ ਇਹਨਾਂ ਨੂੰ ਪੈਸੇ ਦਿੱਤੇ, ਜਾਂ ਤੂੰ ਸੱਚੀਓ ਸਰੀਫ਼ ਆਂ..?? 
ਜੇ ਤੂੰ ਪਾਇਆ ਏ ਸ਼ਗਨ ਭਾਜੀ ਵੀ ਮੋੜ ਦਿਆਂਗੇ, ਦਿਲ ਤਾਂ ਸਾਨੂੰ ਤੋੜਨੇ ਨੀ ਆਉਂਦੇ, ਗਰੂਰ ਜਰੂਰ ਤੋੜ ਦਿਆਂਗੇ 
ਸ਼ੇਰ ? ਦੀ ਭੁੱਖ ਤੇ ਤੇਰੇ ?ਯਾਰ ਦੀ ਲੁਕ ? ਦੋਨੋ ?⚔ ਹੀ ਜਾਨਲੇਵਾ ਨੇ
ੳੁੱਡੀ �ਫਿਰਦੀ ਮੰਡੀਰ ✍ ਰਾਜੀਨਾਮੇ ਕਰਕੇਅਸੀ ਕਾਰਨਾਮੇ ਕਰਕੇ ਵੀਂ ਹਵਾ ਨਾ ਕਰੀ  
ਕੋਈ ਕਰਮਾਂ ਵਾਲੀ ਕਰੂ ਰਾਜ ਇਸ ਦਿਲ ਤੇ ਐਂਵੇ ਜਣੀ ਖਣੀ ਨੀ ਤੱਕੀ ਦੀ. ਨੀਤ ਵੀ ਰੱਖੀਏ ਸਾਫ ਆਪਣੀ, ਤੇ ਮਾੜੀ ਸੋਚ ਵੀ ਨੀ ਰੱਖੀ ਦੀ 
Tu ਪੜ੍ਹਦੀ Reh ਜਾਣਾ, Asin ਕੰਮਾਂ Kaaran ਚ Pai ਜਾਣਾ,ਮੈਨੂੰ Kise ਹੋਰ Ne ਪੱਟ Laina ਤੇ ਤੂੰ Feeling’an ਲੈਂਦੀ Reh ਜਾਣ